Skip to main content

Best punjabi status collection, attitude status in punjabi, पंजाबी स्टेटस हिंदी


punjabi status, पंजाबी स्टेटस हिंदी

Best punjabi status collection, attitude status in punjabi, best punjabi attitude status


Punjabi status;ਕਹਿੰਦੀ ਨਾ ਖੜਿਆ ਕਰ ਰਾਂਹਾ ਚ'

 ਬਣਾਕੇ ਭੋਲਾ ਭਾਲਾ #Face ਮੁੰਡਿਆ....

ਤੇਰੀ ਮੇਰੀ ਨਈ ਨੀਬਣੀ...

ਮੈਂ ਸ਼ਾਂਤ ਸੁਭਾ ਦੀ..ਤੂੰ ਰੌਲੇ ਵਾਲਾ #Case ਮੁੰਡਿਆ.....                         ਵੇ ਤੂੰ ਸਮਝੀ ਨਾ #Aakd?_ ਏ ਤਾ #Tohar ? ਆ ਤੇਰੀ #Mutiyar ?ਦੀ ।।

 ਜਦੋ ਮੇਰੇ ਨਾਲ ਤੁਰੇਗਾ? ਉਦੋ ਤੇਰੇ Yaar? ਵੀ ਕਹਿਨਗੇ

kismaT ਚੰਗੀ ਏ ਸਾਡੇ ^YAAR ਦੀਤੂੰ ਸਾਡੀ ਰੀਸ ਕੀਥੋ ਕਰ ਲਵੇਗਾ ਕਮਲਿਆ ; 

ਅਸੀ ਤਾ? ਸੌਣ ?ਲੱਗੇ ਬਲਬ?ਨੂੰ ਗੋਲੀ ਮਾਰ? ਕੇ ਬੁਝਾਈ ਦਾ?ਅੜਬ ਸਿਰੇ ਭਾਵੇ #ਪੁੱਠੀ ਮੱਤ ਨੇ,
ਜਦੋ ਵੀ ਕਰਾਉਦੇ ਤਾ ਕਰਾਉਦੇ #ਅੱਤ ਨੇ,
ਤੈਨੂੰ  #ਮੁੱਛ_ਫੁੱਟ #ਗੱਭਰੂ ਗਬਰ ਲੱਗਦੇ,
ਹਾਏ ਅੰਦਰੋ ਤਾ ਦੇਖ ਨੀਰੇ #ਸਾਧ_ਸੋਹਣੀ'ਏ ....!!!ਚੈਲੇਜ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ
 ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ'ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ
 ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ'ਮੜਕ ਭੰਨ  ਦੇਣੀ ਏ  ਓਹਨਾ ਮੰਜਿਲਾਂ ਦੀ..... 
ਜਿਨ੍ਹਾਂ ਨੂੰ ਗਰੂਰ ਆ ਆਪਣੀ  ਉਚਾਈ ਤੇ.....।ਸ਼ਰਾਰਤਾਂ ਕਰਿਆ ਕਰ,
 ਸਾਜਿਸ਼ਾਂ ਨਹੀਂ..!!
ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…


ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ  ਉਡਾਣ  ਹੋਵੇਗੀ 
ਦੁਨੀਆ  ਭਰ  ਦੀ ਇਸ  ਭੀੜ  ਵਿਚ  ਸਾਡੇ ਨਾਮ  ਦੀ ਵੀ ਵੱਖਰੀ  ਪਛਾਣ  ਹੋਵੇਗੀ  ਕੁੱਝ ਉਹਦੀ aakad ਸੀ ਤੇ ਕੁੱਝ ਮੇਰਾ Gussa ਸੀ
ੳ Nakhre ਕਰਦੀ ਸੀ ਮੇਰਾ Subaah hee ਪੁੱਠਾ ਸੀ 
ਸੁਭਾਅ  ਦੇ ਦੇਸੀ ਆ ਸ਼ੋਂਕ ਸਾਡੇ 
        ਬ੍ਰੈਂਡਡ ਆ
  you can't Follow becoz 
ਅੜੀਆ ਦੇ ਬੜੇ ਹਾਈ ਸਟੈਂਡੈਂਡ  ਆ  ਉਸ ਨੂੰ ਚਾਹਿਆ ਤਾਂ ਬਹੁਤ ਸੀ ਪਰ 
ਉਹ  ਮਿਲਿਆ  ਹੀ ਨਹੀ 
ਮੇਰੀਆ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਫਾਸਲਾ ਮਿਟਿਆ ਹੀ ਨਹੀਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??

 ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆਤੇਰੇ ਯਾਰ ਨੂੰ ਸਪੋਟ ਇਨੀ ਕੁੜੀਏ 

ਕਿ ਤੇਰਾ ਸ਼ਹਿਰ ਵੀ Hang ਹੋ ਜਾਉ

ਦੇਖੀ ਚੱਲ ਤੂੰ ਵੀ ਥੋੜਾ Time ਖੜ ਕੇ ਨੀ ਤੇਰਾ 

aam jeha ਵੀ ਇੱਕ ਦਿਨ Brand ਹੋ ਜਾਉ...ਖਾਂ ਖਾਂ ਕੇ ਪੀਜੇ ਬਰਗਰ ਹੋ ਗਈ ਮੋਟੀ 

ਲੱਗਦਾ ਜਦੋ ਦੀ ਪਿੰਡ ਛੱਡ 

ਚਂਡੀਗੜ ਆਈ ਪਕਾਈ ਨਾ ਕਦੇ ਰੋਟੀ'ਜਾ ਜੇ ਤੂੰ ਖੁਸ਼ ਹਾਂ ਛੱਡ ਕੇ 
ਪਰ ਸਾਡੀ ਵੀ ਇਕ ਗਲ ਯਾਦ ਰਖੀ 
ਮਰਨ ਨੀ ਲਗੇ ਅਸੀਂ ਵੀ ਤੇਰੇ ਤੋ ਬਗੈਰ ਨੀ'


ਵਿਕਣ ਵਾਲੇ ਹੋਰ ਵੀ ਨੇਂ,

ਜਾ.. ਜਾ ਕੇ ਖਰੀਦ ਲੈ, 

ਅਸੀ “ਕੀਮਤ” ਨਾਲ ਨੀਂ

 “ਕਿਸਮਤ” ਨਾਲ ਮਿਲਿਆਂ ਕਰਦੇ ਹਾਂ ‬                         
☆ਦੇਖ ਕੁੜੀਏ Attiude ਮੈ ਸਹਿ ਨੀ ਸਕਦਾ

 depression ਚ ਰਹਿ ਨੀ ਸਕਦਾ★●☆

ਜੇ ਨਿਭਦੀ ਆ ਤਾ ਲਾਲਾ ਨਹੀ ਤਾ

 ਅੋ ਜਾਦਾ ਰਾਹ ੳੁਧਰ ਨੁੰ ਚਰਨ ਪਾ ਲੈ★# ‬                         
ਤੂੰ ਹਾਂ ਵੀ ਨੀ ਕਰਦੀ #GABRU ਨੂੰ

#ਬਸ_ਹੁਣ_ਬਹੁਤ_ਹੋਗਿਆ

ਨੀ ਜੇ ਇਸ ਵਾਰੀ ਵੀ ਤੂੰ ਮੈਨੂੰ #ਨਾ_ਕਰਤੀ

#ਨਾ_ਕਰਤੀ

ਨੀ ਮੈਂ ਕਾਰਜੂ #SUICIDE ਤੇਰੇ ਸਾਹਮਣੇਰਮਨ ਕਾਲਜ ਨੂੰ ਜਾਣ ਲੱਗੀ ਐਨਕ ਤੇ 

ਗੁੱਟ ਤੇ ਘੜੀ ਲਾਉਣੀ ਨੀ ਭੁੱਲਦੀ  

ਕਹਿੰਦੀ ਮੈਂ ਤਾ ਮੋਡਲ ਹਾਂ ਪਰ ਜਦੋ 

ਸਵੇਰੇ ਰੋਟੀ ਬਣਾਉਣੀ ਹੋਵੇ ਫੇਰ ਅੱਖ ਨਾ ਖੁੱਲਦੀ                          

ਜਿਹੜੀਆ ਕੁੜੀਆ ਜਿਆਦਾ friend request ਤੋ 

ਪੇਸ਼ਾਨ ਨੇ ਉਹਨਾਂ ਲਈ ਇੱਕ ਸੁਝਾਅ  ??

ਇੱਕ ਵਾਰ ਆਪਣੀ real pic ਲਗਾ ਕੇ ਵੇਖੋ

80% request ਜਰੂਰ ਘੱਟ ਜਾਣਗੀਆਂ    ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ 

ਆਪਸ ਵਿੱਚ ਗੱਲਾਂ ਕਰ ਰਹੀਆਂ ਸਨ.

ਪਹਿਲੀ ਦੂਜੀ ਨੂੰ ........??ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ 

ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ..

ਤੇਰਾ ਵਿਆਹ ਕਰ ਦੇਣਾ ਹੈ ..

ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ 

ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।ਇੱਕ Bus Driver ਦੀ ਸੀਟ ਕੋਲ

ਲਿਖਿਆ ਸੀ...!


ਜੇ ਵਾਹਿਗੁਰੂ ਨੇ ਚਾਹਿਆ

ਤਾਂ ਮੰਜਿਲ ਤੱਕ ਪਹੁੰਚਾ ਦਵਾਂਗਾ...!

ਪਰ ਜੇ ਅੱਖ ਲੱਗ ਗਈ ਤਾਂ

ਵਾਹਿਗੁਰੂ ਕੋਲ ਹੀ ਪਹੁੰਚਾ ਦਵਾਂਗਾ...

                         


ਉਹ ਕੁੜੀਆ ਕਿੰਨੀਆਂ ਗਰੀਬ ਹੁੰਦੀਆਂ ਆ..!

ਜਿਹਨਾ ਦੇ add friend ਵਾਲਾ ਬਟਨ ਨਹੀਂ ਹੁੰਦਾ :      
ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ,

ਸਾਰੀਆ ਹੀ i loVe yoUਬੋਲ ਰਹੀਆ ਨੇ..

ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆਕਿ

 ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI,,
ਗਵਾਂਡੀਆਂ ਨੇ ਤਾਂ ਹੱਦ ਹੀ ਕਰਤੀ ਕਹਿੰਦੇ ਜੇ ਤੂੰ ਜਾਨ ਮੰਗੇਂਗਾ 

ਤਾਂ ਓਹ ਵੀ ਹਾਜ਼ਰ ਆ ਤੇਰੇ ਲਈ...!

ਪਰ....  

ਚਾਰਜਰ ਨਾ ਮੰਗਿਆ ਕਰ ਯਾਰ    
: ਇੱਕ ਵਾਰ ਡੀਸੀ, ਥਾਣੇਦਾਰ ਤੇ ਮਾਸਟਰ

ਕੱਠੇ ਬੈਠੇ ਸੀ ...

ਡੀਸੀ- ਦੇਖੀ ਸਾਡੀ ਟੌਹਰ, .........?

ਸਾਰੇ ਜਿਲ੍ਹੇ ਦੇ ਮਾਲਕ ਅਾਂ ..

...

ਥਾਣੇਦਾਰ - ਟੌਹਰ ਸਾਡੀ ਵੀ ਘੱਟ ਨੀ ਜ਼ਨਾਬ, 

ਜੀਦ੍ਹੇ ਮਰਜ਼ੀ ਮਾਰ ਕੇ ਡਾਂਗ ਅੰਦਰ ਕਰ ਦੇੲੀੲੇ...

...

....

ਮਾਸਟਰ - ਸਾਡੀ ਟੌਹਰ ਟਾਰ ਤਾਂ ਕੁਝ ਨੀ ਜੀ, 

ਅਸੀਂ ਤਾਂ ਛਿੱਤਰ ਫੇਰ ਕੇ ਪੜ੍ਹਾੳੁਣਾ ਹੁੰਦੈ ....

....

ਅਗੋਂ ਭਾਵੇਂ ਸਾਲੇ ਡੀਸੀ ਲੱਗ ਜਾਣ

ਭਾਵੇਂ ਥਾਣੇਦਾਰ ..   
ਸ਼ੇਅਰ ਅਰਜ ਕਰ ਰਿਹਾ ਫਾਰਸ਼ੀ ਦਾ.

ਰਾਹ ਵਿੱਚ ਕਬਰ ਸੱਸੀ  ਦੀ ਅਾੲੀ 

ਕਬਰ ਫੱਟੀ ਵਿੱਚੋ ਅਵਾਜ ਅਾੲੀ .

ਮਾਮਾ ੲੇਥੇ ਅੰਬ  ਲੈਣ ਅਾੲਿਅਾ        
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ

ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ- 

ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?

ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ - ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ...! ਮੈਂ

ਚੱਕ ਕੇ ਡਸਟਬੀਨ ਵਿੱਚ ਪਾ ਦਿੱਤੇ...!

ਮੈਨੂੰ ਦੇਖਕੇ

ਕੋਲ ਖੜੇ ਦੋ ਬੰਦੇ ਤਾੜੀਆਂ ਮਾਰਨ ਲੱਗ ਪਏ....!

ਦਿਲ ਨੂੰ ਬੜੀ ਖੁਸ਼ੀ ਮਿਲੀ....' 

ਪਰ ਬਾਆਦ 'ਚ ਪਤਾ ਲੱਗਿਆ # ਜ਼ਰਦਾ

ਮਲਦੇ ਸੀ ਸਾਲੇ....'         
 ਮੈਂ ਇਕ ਮੁੰਡੇ ਨੂੰ ਕਿਹਾ ਉਏ ਤੂੰ ਵਟਸਅੱਪ  ਤੇ ਫੋਟੋ ਕਿਉਂ ਨੀ ਲਾਈ ਕਿਤੇ ਮੂੰਹ ਤਾ ਨੀ ਕਾਲਾ ਕਰਾ ਲਿਆ ਕਹਿੰਦਾ ਨਹੀਂ ਨਹੀਂ 

ਮੈਂ ਫੋਟੋ ਲਕੋਈਆ ਕੋਈ ਮੇਰੀ ਫੋਟੋ ਨਾ ਚੱਕ ਲਵੇ ਅੱਜ ਕਲ ਪੰਜਾਬੀ ਸਟੇਟਸ ਤੇ ਚੋਰ ਬਹੁਤ ਫਿਰਦੇ ਆ ??

ਪਤੰਦਰ ਵੀ ਹੱਦ ਕਰਦਾ FB imo Insta ਤੇ ਫੋਟੋ ਖਲਾਰੀ ਫਿਰਦਾ ਬੱਟ ਸਿਆਪੇ ਤੇ privacy ਲਾਈ ਫਿਰਦਾ ????
ਮੈਨੂੰ ਕਹਿਦੀ ਵੈਖੀ ਕਿੱਤੇ ? ਤੋੜ ਨਾ ਦੇਵੀ ? ਟੁੱਟੇ ਦੀ ਨੲੀ ਅਾੳੁਦੀ ਅਵਾਜ ਸੱਜਣਾ.

ਮੈ ਕਿਹਾ ੲੇਦੇ ਵਿੱਚ ਵੀ ਕੋੲੀ ਰਾਜ ਸੱਜਣਾ 

ਕਹਿੰਦੀ ਕੀ 

ਮੈ ਕਿਹਾ ? ਅਾ ਬੰਬ? ਨੲੀ ਜਿਹਦੀ ਅਵਾਜ ਅਾੳੁ.
: ਦਿੱਲ ਟੁੱਟਣੇ ਤਾਂ ਹੁਣ ਆਮ

ਜਿਹੀ ਗਲ ਹੋਗੀ ਐ ??

ਬਸ ਰੱਬਾ 

accident ch ਕਿਸੇ ਦੀ ਲਤ ਬਾਂਹ ਨਾ ਟੁੱਟੇ ।
ਪਤਨੀ -ਤੁਸੀ ਮੈਨੂੰ ੲੇਹੋ ਜਿਹੀਅਾ ਦੋ ਗੱਲਾ ਬੋਲੋ.

ੲਿਕ ਤੇ ਮੈ ਖੁਸ ਹੋ ਜਾਵਾ ੲਿਕ ਤੇ ਮੈਨੂੰ ਗੁੱਸਾ ਅਾ ਜਾਵੇ .

ਪਤੀ -1. ਤੂੰ ਮੇਰੀ ਜਿੰਦਗੀ ਹੈ ]

 2.  ਤੇ ਲਾਹਨਤ ੲੇ ੲੇਹੋ ਜਿਹੀ ਜਿੰਦਗੀ ਤੇ 
ਕਹਿਦੀ ਦੇਖ ਦੇਖ ਜਿੳਦੀ ਸੀ ਫੋਟੋ ਤੇਰੀ .

ਕੱਲ ਮੇਮਰੀ ਕਾਰਡ ਨੂੰ ਗਲਤੀ ਨਾਲ ਡਲੀਟ ਵੱਜ ਗਿਅਾ.

ਮੈ ਕਿਹਾ  ਫੋਟੋ ਚੋ ਤਾ ਅਾਕਸੀਜਨ ਅਾੳੁਦੀ ਸੀ ਫਿਰ ਮਰੀ ਕਿੳ ਨਾ
ਕੁੜੀ ਵਾਲੇ : ੲੇ ਕਾਕਾ ਜੀ ਤੁਸੀ ਮਹਿਨੇ ਦਾ ਕਿੰਨਾ ਕ ਕਮਾ ਲੈਦੇ ਹੋ 

ਸਾਡੀ ਕੁੜੀ ਤੇ ਸੁੱਖੀ ਰੱਖ ਪਾੳੁ ਗੇ 

ਮੁੰਡਾ ਸੋਚਦਾ ੲੇਨਾ ਨੂੰ ਸੁੱਖੀ ਬਾਰੇ ਕਿਨੇ ਦੱਸਤਾ ਕਹਿਦਾ ਚਲੋ ਜੇ ਹੁਣ ਪਤਾ ਲੱਗ ਹੀ ਗਿਅਾ ਫਿਰ ਕਾਦੀ ਗੱਲ ਅਾ ..

ਮੁੰਡਾ ਕਹਿਦਾ ਮੇਰੇ ਵੱਲੋ ਰਿਸਤਾ ਪੱਕਾ ਸਮਝੋ ਮੈ ਤੁਹਾਡੀ ਕੁੜੀ ਤੇ ਸੁੱਖੀ ਦੋਹਾ ਨੂੰ ਰੱਖ ਲਵਾ ਗਾ 


ਫਿਰ ਠਾ ਛਿੱਤਰ ਤੇ ਛਿੱਤਰ ਸੱਸ ਦਾ ਨਾ ਸੁੱਖੀ ਸੀ                         
ਪਾਇਆ ਲਹਿਗਾ ਸ਼ੀਸ਼ਿਆਂ ਵਾਲਾ 

ਨੀ ਸਾਰਾ ਪਟ ਸੁਟਿਆ ਪਟਿਆਲਾ

ਕੋਈ ਪੁਛਣ ਵਾਲਾ ਹੋਵੇ ਵੀ


ਕੁੜੀ ਐ ਕਿ JCB 

ਜਿਹੜੀ ਪਟਿਆਲਾ ਪਟਦੀ ਐ....
ਮੁੰਡੇ ਵਾਲੇ_ ਤੁਹਾਡੀ ਧੀ  ਕੀ -ਕੀ ਬਣਾ ਲੈਦੀ ਹੈ √

ਕੁੜੀ ਵਾਲੇ - ਹੁਣ ਕੀ ਤਰੀਫ ਕਰੀੲੇ ੲੇਦੀ 

ੲਿਹ ਸੇਲਫੀ ਲੈਦੇ ਸਮੇ ਪੰਜ ਵੱਖ ਵੱਖ ਤਰਾ ਦੇ ਮੂੰਹ????? ਬਣਾ ਲੈਦੀ ਹੈ 
?ਰਾਝੇ ਨੇ ਹੀਰ ਦੀ ਯਾਦ ਚ ਸਾਰੀ ਰਾਤ ਵੰਝਲੀ ? ਵਜਾੲੀ  ਮਾੜੀ ਕਿਸਮਤ ਰਾਝੇ ਦੀ ? ਹੀਰ ਨਾ ਨੲੀ .

ਵੰਝਲੀ ?ਵਜਾ ਵਜਾ ਕੇ ਭੁੱਖ ਲਗ ਗੲੀ ਸੀ ਫਿਰ ਰਾਝੇ? ਨੇ  ??ਡਬਲਰੋਟੀ ਖਾਦੀ 

ਫਿਰ ਤੁਰਦਾ ਤੁਰਦਾ ਹੀਰ ?ਦੇ ਪਿੰਡ ਪਹੁੰਚ ਜਾਦਾ .

ੳੁਥੇ ਕੁੱਤੇਖਾਣੀ ??? ਕਰ ਕੇ ਪਿੰਡ ਚੋ ਕੱਡਦੇ ਅਗਲੇ

ਛੱਲਾ? ਜੇਬ ਚ ਪਿਅਾ ਰਹਿ ਜਾਦਾ ਫਿਰ ↗↗↗↗ਤੁਰਦਾ ਬਣ 
ਮੁੰਡਾ - ਅੈਵੇ ਹੱਸ ਕੇ ਨਾ ਲੰਘਿਅਾ ਕਰ ਨੀ ਸਾਨੂੰ ੲਿਸ਼ਕ ਹੋ ਿਗਅਾ 

ਲੜਕੀ - ਮਰਜਾਣਿਅਾ ਮੇ ਤਾ ਯੋਗਾ ਕਰਦੀ ਅਾ ਤੇਰੇ ਜਹੇ ਕੰਜਰ ਵੱਲ ਵੇਖ ਕੇ ਰੋਣ ਨਾ ਅਾਵੇ ਹੱਸਣ ਦੀ ਗੱਲ ਕਰਦਾ

???                         
 ਹੀਰ ਅਾਖਦੀ ਜੋਗੀਅਾ ਝੂਠ ਬੋਲੇ ਕੋਣ ਵਿਛੜੇ ਯਾਰ ਿਮਲਾਵਦਾ ੲੀ .

ਜੋਗੀ ਕਹਿਦਾ ਸੱਪ ਦੇਖਣਾ ਤੇ ਵੇਖ ਲਾ ਹੋਰ ਨਾ ਮੇਰੇ ਤੋ ਲੱਫੜੇ ਖਾ ਲੲੀ 
ਦੋ ਦੋਸਤ ਸ਼ੈਰ ਕਰਣ ਤੁਰੀ ਜਾਣ 

ਅੱਗੇ ਰਸਤੇ ਚ ਿੲਕ ਕੁੱਤਾ ਿਮਲਦਾ

ਿੲਕ ਦੋਸਤ ਬੋਲਦਾ ਯਾਰ ਅਾ ਕੁੱਤਾ ਵੀ ਸ਼ੈਰ ਕਰ ਕੇ ਅਾੲਿਅਾ ਹੋੳੁ

ਦੂਜਾ ਦੋਸਤ ਬੋਲਦਾ ਨੲੀ ਹੋਰ ਓੁਹ ਿਕਹੜਾ ਮੋਗੇ ਵਾਲੀ ਿਪੰਕੀ ਨੂੰ ਿਮਲ ਕੇ ਅਾੲਿਅਾ ਹੋਣਾ
ਡਾਕਟਰ- ਕੱਲ ਰਾਤ ਕੀ ਖਾਦਾ ਸੀ 

ਲੜਕੀ - ਪੀਜਾ ਬਰਗਰ ਤੇ ਕੋਕ

ਡਾਕਟਰ - ਦੇਖੋ ੲੇ ਫੇਸਬੁੱਕ ਨੲੀ ੲੇ ਸੱਚ ਸੱਚ ਦੱਸੋ

ਲੜਕੀ -ਜੀ ਕੱਦੂ ਦੀ ਸਬਜੀ 

    ????
ਮੈ ਆਪਣੇ 20 ਸਾਲਾਂ ਦੇ ਅਨੁਭਵ ਨੂੰ ਧਿਆਨ ਵਿੱਚ

ਰੱਖ ਕੇ ਕਹਿ ਸਕਦA ਆ ਕਿ. ???

Mom ਦੇ ਥੱਪੜ ਤੇ .

.

Dad ਦੀ ਚੱਪਲ ..

ਇਹਨਾ ਦੋਵਾ ਤੋਂ ਵਧੀਆ

Alarm ਕੋਈ ਹੋਰ ਹੋ ਹੀ ਨਹੀ ਸਕਦਾ..                         
ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: 

“ਯਾਰ ਕਿੰਨੇ ਵੱਜਗੇ ਆ ”ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ

 ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ”
ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ?

ਬੰਟੀ : ਕਿਊਂ ਚੁੱਕਾ #phone? ਕਲ ਮੈ ਜਿਹੜਾ RS. 30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ?

??????????
ਵਣਜਾਰਿਅਾ ਸਾਡੀ ਗਲੀ ਚ ਨਾ ਅਾੲੀ

ਅਾ ਕੇ ਹੋਕਾ ਵੰਗਾ ਲੈ ਲੳੁ ਦਾ ਨਾ ਲੲੀ

ਕਿੳੁਕੀ ਗਲੀ ਤਾ ਸਾਰੀ ਪੁੱਟੀ ਪੲੀ ਅਾ

ਅਾ ਮੈ ਵੀ ਨੲੀ ਸਕਦੀ

ਪੈਰੀ ਝਾਜਰਾ ਗਲੀ ਦੇ ਵਿੱਚ  ਗਾਰਾ

ਘਰ ਤੇਰਾ ਦੂਰ ਮਿੱਤਰਾ ...                        
ਮੁੰਡੇ ਵਾਲੇ ਕੁੜੀ ਵਾਲਿਆ ਨੂੰ :

ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?

ਕੁੜੀ ਵਾਲੇ: ਜੀ ਅਜੇ ਤਾਂ ਨੱਕ ‘ਚ ਦਮ ਕੀਤਾ ਹੋਇਆ

 ਬੱਸ ਲੈ ਜੋ ਜਲਦੀ ਇਹਨੂੰ....
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ…

ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….

ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ

 ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?

ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ

ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….? 

ਪਨੀਰ ਆਲੇ ਕਿ ਪਾਲਕ ਆਲੇ…..?                         
ਇਕ ਬੱਚਾ ਘਰੋਂ ਕੁੱਟ ਖਾ ਕੇ ਸਕੂਲ ਜਾਂਦਾ

ਸੀ ਤੇ ਬਹੁਤ ਗੁਸੇ ਵਿਚ ਸੀ

ਰਸਤੇ ਵਿਚ ਕਿਸੇ ਨੇ ਪੁਛਿਆ,

ਬੇਟਾ ਪੜਦੇ ਹੋ,,,?

ਬੱਚਾ, ਨਹੀਂ ਸਾਲਿਆ ਸਕੂਲ ਦੀ Dress

ਪਾ ਕੇ ਤੇਰੀ ਮਾਂ ਦੇ ਵਿਆਹ ਚੱਲਾਂ, ਤੂੰ ਜਾਣਾ..                         
ਕੁੜੀ : ਆਹ ਹਿਪਨੋਟਾਈਜ਼ ਕੀ ਹੁੰਦਾ ?

ਮੁੰਡਾ : ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ…

ਕੁੜੀ : ਚੱਲ ਝੂਠਾ, ਉਸ ਨੂੰ ਤਾਂ #BoyFriend ਬਣਾਉਣਾ ਕਹਿੰਦੇ ਆ….                         
ਇਕ ਚੂਹੀ ਦਰੱਖਤ ਤੇ ਚੜਦੀ ਸੀ 

ਉਪਰ ਬੈਠੇ ਬਾਂਦਰ ਨੇ ਪੁਛਿਆ ਕਿਧਰ ਚੜੀ ਆਉਂਦੀ ਆ,,,

ਚੂਹੀ ,,,,ਮੈਂ ਸੇਬ ਖਾਣ ਆਈ ਆ,,

ਬਾਂਦਰ,,,ਪਰ ਇਹ ਦਰੱਖਤ ਤਾਂ ਅੰਬ ਦਾ ,,

ਚੂਹੀ,,,ਤੂੰ ਬਹੁਤਾ ਸਿਆਣਾ ਨਾ ਬਣ ਮੈਂ ਸੇਬ ਕੋਲ ਲੈ ਕਿ ਆਈ ਆ,,,,

 

   

Punjabi status ;

we are provide amazing status and shayari, if you like Punjabi status and shayari than share with your friends and stay with us.


Sad status

Romantic status

attitude status

love status,

 Friendship status

Fb status


 punjabi status, Best punjabi status collection, attitude status in punjabi, best punjabi attitude status


Comments

Popular posts from this blog

new Hindi shayari collection, best 51 hindi shayari collection, best shayari collection in Hindi

  Hindi shayari collection, best 51 hindi shayari collection, shayari collection in Hindi, Best Hindi shayari collection  बहुत कुछ सिखा जाती है जिंदगी, हंसा के रुला जाती है जिंदगी, जी सको जितना उतना जी लो दोस्तों, क्योंकि बहुर कुछ बाकी रहता है और ख़त्म हो जाती है जिंदगी !! हालात के कदमों पर सिकंदर नहीं झुकता, टूटे भी तर तो ज़मीन पर नहीं गिरता, गिरती है बड़े शौक से समंदर में नदियां, कभी किसी नदी में समंदर नहीं गिरता !! दुनिया का हर शौक पाला नहीं जाता, कांच के खिलौनों को उछाला नहीं जाता, मेहनत करने से हो जाती है हर मुश्किल आसान, क्योंकि हर काम तक़दीर पर टाला नहीं जाता !! मुश्किल इस दुनिया में कुछ भी नहीं, फिर भी लोग अपने इरादे तोड़ देते है, अगर सच्चे दिल से हो चाहत कुछ पाने की, तो रास्ते के पत्थर भी अपनी जगह छोड़ देते है !! प्रार्थना ऐसी करनी चाहिए जैसा की, सब कुछ ईश्वर पर ही निर्भर है, और काम ऐसे करने चाहिए जैसे, की सब कुछ हम पर निर्भर है !! करे कोशिश अगर इंसान तो क्या-क्या नहीं मिलता, वो सिर उठा के तो देखे जिसे रास्ता नहीं मिलता, भले ही धूप हो, काँटे हो राहों में मगर चलना तो पड़ता है, क्योंकि

Best romantic shayari in Hindi ,best romantic love shayari in hindi, romantic shayari image

Best romantic shayari in Hindi ,best romantic shayari in Hindi, romantic shayari image,romantic shayari romantic shayari; ji chahe जी चाहे की दुनिया की हर एक फ़िक्र भुला कर, दिल की बातें सुनाऊं तुझे मैं पास बिठाकर। romantic shayari; waqt आस्तीं उस ने जो कुहनी तक चढ़ाई वक़्त-ए-सुब्ह आ रही सारे बदन की बे-हिजाबी हाथ में romantic shayari; andaj e pyar अंदाज-ऐ-प्यार तुम्हारी एक अदा है.. दूर हो हमसे तुम्हारी खता है.. दिल में बसी है एक प्यारी सी तस्वीर तुम्हारी.. जिस के नीचे ‘आई मिस यू’ लिखा है.. romantic shayari; dil. जो दिल  के आईने  में हो  वही प्यार  के काबिल है,   वरना #दीवार  के काबिल तो हर तस्वीर  होती है.   romantic shayari; nazar आपने नज़र से नज़र कब मिला दी,  हमारी ज़िन्दगी झूमकर मुस्कुरा दी,  जुबां से तो हम कुछ भी न कह सके,  पर निगाहों ने दिल की कहानी सुना दी romantic shayari; tera husn Romantic shayari Tere Husn Ko, Parde Ki Zaroorat Hi Kya Hai Zaalim, Kon Rehta Hai Hosh Main, Tujhe Dekhne K Baad. romantic shayari; aankhe Romantic shayari मेरी आँखों में झाँकने से पहले जरा सोच लीजिय

Best dosti shayari in hindi, shayari on dosti, dosti shayari image, best dosti shayari

  Best dosti shayari in hindi, shayari on dosti, dosti shayari image, best dosti shayari Dosti shayari ; Dosti shayari Muskurao aap to phool khil jaaye, baatein karo to dil machal jaaye, itni dilkash hai aapki dosti, dost to kya dushman bhi aapki dosti pe fida ho jaye. Dosti shayari वो दिल क्या जो मिलने की दुआ न करे,  तुम्हें भुलकर जिऊ यह खुदा न करे,  रहे तेरी दोस्ती मेरी जिन्दगानी बनकर,  यह बात और है जिन्दगी वफा न करे दोस्ती का  पहला पैगाम आपके नाम,  जिंदगी की आखरी सांस आपके नाम,  रहे सलामत यह दोस्ती अपनी,  इसे सलामत रखना  आपका काम.. Maangi thi dua humnein rab se, Dena mujhe dost jo alag ho sbse, Usne mila diya hume aapse or kaha Sambhalo inhe ye anmol hai sab se Apni wo mulakat kuch adhoori si lagi, Paas hoke bhi thodi doori si lagi, Honto pe hasi ankhon mein majburi si lagi, Zindagi mein pehli bar dosti itni zaroori si lagi. वक्त "की" "यारी" "तो" "हर" "कोई" "करता" "है" "मेरे " "दोस्त मजा" "

Romantic status for Whatsapp & fb , best romantic status in hindi, romantic Whatsapp status

Romantic status, best romantic status in hindi, romantic Whatsapp status Romantic status ;  Romantic status  उसके होंठो को चूमा तो एहसास हुआ की,  एक पानी ही जरूरी नहीं प्यास बुझाने के लिए !! Romantic status यूँ तो हम अपने आप में गुम थे, सच तो ये है की वहाँ भी तुम थे !! Romantic status in Hindi ना हीरो की तमन्ना है और ना परियों पे मरता हूँ,  वो एक भोली सी लडकी है जिसे मैं मोहब्बत करता हूँ !! Romantic status in Hindi मेरे कंधे पे कुछ यूँ गिरे तेरे आँसू,  मेरी सस्ती सी कमीज़ आज अनमोल हो गई !! Romantic status तुम दुआ के वक्त जरा मुझको भी बुला लेना, दोनो मिलकर एक दुसरे को मांग लेंगे !! चमका ना करो यूँ जुगनू की तरह, किसी दिन हाथों में छुपा कर ले जाऊंगा नहीं तो !! क्या क्या तेरे नाम लिखूं ? दिल लिखूं की जान लिखूं ?  आंसू चुरा के तेरी प्यारी आँखों से, अपनी हर ख़ुशी तेरे नाम लिखूं !!    जिस दिन वो मेरी सलामती की दुआ करती है,  उस दिन गोल्ड फ्लैक भी जेब में टूट जाती है !! तू ही मेरी जिन्दगी, तू ही मेरी जान है, मुझको तू मिल जाए, मेरा यही एक अरमान है !! मेरा कत्ल करके क्या मिलेगा तुमको, हम तो वैसे भी

Best good night shayari in Hindi, good night love shayari, good night shayari image

Best good night shayari in Hindi, good night love shayari, good night shayari image चाँदनी लेकर ये रात आपके आँगन में आये, आसमान के सारे तारे लोरी गा कर आपको सुलायें आपके इतने प्यारे और मीठे हों सपने आपके, कि आप सोते हुए भी सदा मुस्कुराएं..!!! 🙂 चाँदनी लेकर ये रात आपके आँगन में आये, आसमान के सारे तारे लोरी गा कर आपको सुलायें आपके इतने प्यारे और मीठे हों सपने आपके, कि आप सोते हुए भी सदा मुस्कुराएं..!!! Saari raat na soye hum, Raato ko uth ke kitna roye hum, Bas ek baar mera kasur bata de rabba, Itna pyar krke b kyo na kisi ke hue hum… Good night 💐"बहुत खूबसूरत💐 💐 होते हैं वो पल💐                      💐जिसमे दोस्त 💐 💐साथ होते है💐 💐लेकिन💐                   💐  उससे भी 💐 💐खूबसूरत है💐 💐वो लम्हें जब दूर💐 💐रहकर💐                      💐भी वो 💐 💐हमें याद              करते है💐 GOOD NIGHT  Saath Na Chute Aap Se Kabhi Bas Ye Dua Karta Hu Haatho Mein Sada Aapka Hath Rahey Bus Yahi Fariyad Karta Hu Ho Bhi Jaaye Agar Kabhi Doori Hamare Tumhare Darmiyan Dil Se Na Ho Juda, Rab S